ਵਿਆਪਕ ਜਲਵਾਯੂ ਕਾਰਵਾਈ ਪਲਾਨ ਕਮਿਊਨਿਟੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਰਜਿਸਟਰੇਸ਼ਨ
ਵਿਆਪਕ ਜਲਵਾਯੂ ਕਾਰਵਾਈ ਪਲਾਨ ਕਮਿਊਨਿਟੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਰਜਿਸਟਰੇਸ਼ਨ
ਬੈਲਿਨਗੈਹਮ WA, ਵਿਖੈ Whatcom ਕਮਿਊਨਿਟੀ ਕਾਲਜ ਵਿੱਚ ਫਰਵਰੀ 25, 2025 ਨੂੰ 5:30PM – 7:00PM ਤੱਕ ਵਾਸ਼ਿੰਗਟਨ ਜਲਵਾਯੂ ਪਾਰਟਨਰਸ਼ਿਪ ਦੇ ਵਿਆਪਕ ਜਲਵਾਯੂ ਕਾਰਵਾਈ ਪਲਾਨ ਮੀਟਿੰਗ ਵਿੱਚ ਦਿਲਚਸਪੀ ਦਿਖਾਉਣ ਲਈ ਤੁਹਾਡਾ ਧੰਨਵਾਦ।
ਰਜਿਸਟਰ ਕਰਨ ਲਈ ਕਿਰਪਾ ਕਰਕੇ ਇਸ ਫਾਰਮ ਦੀ ਵਰਤੋਂ ਕਰੋ ਅਤੇ ਜੇਕਰ ਤੁਹਾਡੇ ਕੋਈ ਵੀ ਸਵਾਲ ਜਾਂ ਟਿੱਪਣੀਆਂ ਹਨ ਤਾਂ ਉਹਨਾਂ ਨੂੰ ਸ਼ਾਮਿਲ ਕਰੋ ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇਈਮੇਲ ਕਰੋ: tyler.hughes@commerce.wa.gov
ਜੇਕਰ ਤੁਸੀਂ ਬੈਲਿਨਗੈਹਮ ਵਿੱਚ ਮੌਕੇ ਤੇ ਨਿੱਜੀ ਤੌਰ ਤੇ ਹਾਜ਼ਰ ਹੋਣ ਦੀ ਅਯੋਗ ਹੋ ਤਾਂ ਕਿਰਪਾ ਕਰਕੇ ਲਿਖਤੀ ਫੀਡਬੈਕ ਦੇਣ ਲਈ CCAP ਜਨਤਕ ਸਰਵੇਖਣ ਭਰਨ ਤੇ ਵਿਚਾਰ ਕਰੋ।